New Same Beef Song Mp3 Download By Sidhu Moose Wala For Free 2023. Most Popular Pop Song Same Beef Mp3 Download in 320Kbps Free. Same Beef Song Sung By Popular Singer Sidhu Moose Wala, Music By The Kidd, and Lyrics Written By Sidhu Moose Wala. Also Download All Best Punjabi Songs With High-Quality Audio, Same Beef Song Download Mp3 With Lyrics Only On Mp3Land.co.

Same Beef Mp3 Song Download
Same Beef Song Lyrics
Byg Byrd on the beat Sidhu Moose Wala
Bohemia brown boys in the building
Shout out Byg Byrd You know what time it is
I’m a, I’m a brown boy
ਓਹੀ Day Schedule ਆਏ ਤੇ ਓਹੀ same rule ਏ
ਓਹੀ ਆ ਸੁਭਾ ਨੀ ਓ ਚੰਗੇ ਕੀਤਾ fame ਨੇ
Counting’ ਆਂ ਚ ਵੈਰੀ ਵਡੇ case ਕੁਝ ਜ਼ਿਹੜੀ ਵਾਧੇ
ਰੋਜ਼ inquiry ਵਧੇ news’ਆਂ ਵਿਚ name ਨੇ
ਹੋਵੇ ਪਿਛੇ hooter ਦਿਮਾਗ computer
ਜੱਟ ਵੈਰਿਯਾ ਲਈ shooter ਤੇ ਆੱਲਰਾ ਲਈ Thief ਨੇ
ਭਾਵੇ time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ ਸਮੇ ਯਾਰ ਸਾਡੇ ਓਹੀ same beef ਨੇ
Time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਓਹੀ same beef ਨੇ
ਸਾਡੇ ਓਹੀ same beef ਨੇ ਸਾਡੇ ਓਹੀ same beef ਨੇ
ਓਂਵੇੀਂ ਗੋਲੀ ਮੁੱਡ ਆ Toronto ਸਮੇ hood ਆ
ਬਾਕੀ ਸਾਬ good ਆ ਨੀ ਬਸ ਐਥੇ peace ਨੀ
ਕਰਜੇ ਚ ਲਾਏ ਨਾ tempu ਬਣ’ਦੇ train-ਆਂ
ਲੰਡੂ ਗਲ ਪਾਕੇ chain-ਆਂ ਸਾਡੀ ਕਰਦੇ ਆ ਰੀਸ ਨੀ
ਓਂਵੇੀਂ ਬੀਬਾ ਲੜਦੇ ਆ, ਅੰਤਿ-ਆਂ ਤੇ ਛਡ ਦੇ ਆਂ
ਕਰਦੇ ਯਾ ਮਾਰਦੇ ਆ, ਓਡਾਨ ਦੇ believe ਨੇ
ਭਾਵੇ time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਓਹੀ same beef ਨੇ
Time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ
ਕੱਮ ਵੱਡੇ ਗੱਲਾਂ ਛੋਟੀ ਹਾਲੇ ਵੀ ਸਿਰੇ ਵਿਚ ਪਰਦੇਸਾਂ ਵਾਲੀ ਟੋਪੀ
ਮੁੰਡੇ ਅਮੀਰ ਹੋ ਗਾਏ ਮੇਰੀ ਰੀਸਾਂ ਲਾ
ਪਰ rap game ਦਾ ਹਾਲੇ ਵੀ ਮੇਰੇ ਮੋਣ੍ਡੀਆ ਤੇ ਭਾਰ
ਪਰ ਮੇਰੇ ਮਨ ਚ ਨੀ ਗੱਲ ਖੋਟੀ
ਮੇਰੀ ਦੁਆ ਬਈ ਸਾਰੇ ਬੇਹਿਕੇ ਖਾਨ ਰੋਟੀ
ਹੁੰਨ ਮੇਰੀ ਜ਼ਿੰਦਗੀ ਚ ਹੋਰ ਸਿਲਸਿਲੇ ਬਥੇਰੇ
rap game ਹੁਣ ਮੇਰੇ ਅੱਗੇ ਗੱਲ ਛੋਟੀ
ਓ ਵੀ ਦੋਰ ਸੀ ਜਦੋਂ ਮੈਂ ਛਡਿਆ ਪੇਸ਼ਾਵਾਰ
ਫਿਰ California ਦੀ ਗਲੀਆ ਚ ਕਡ਼ੀ ਮੈਂ ਤੌਰ
ਪਰ ਹੁੰਨ ਵੀ ਮੂਸੇ ਤੋਂ Lahore
ਸਾਡੇ ਓਹੀ same beef ਨੇ
ਹੁੰਨ ਮੌਤ ਕਿਵੇਈਂ ਲੁੱਟੇ ਨਾ ਕ੍ਮਾਯਾ ਜਿਹਦਾ ਜ਼ਮੀਨ ਤੇ
ਹੁੰਨ industry respect ਕਰੇ ਨਾਜ਼ ਮੈਨੂ ਮੇਰੀ team ਤੇ
ਪਰ ਕਦੇ ਕਦੇ ਅੱਜੇ ਵੀ ਨੀ ਆਂਦਾ ਆਪ ਤੇ ਯਕੀਨ ਕੇ
ਜਦੋਂ ਦੀ ਦੋਨਾਲੀ ਕਡ਼ੀ industry ਨੂ ਗਾਲੀ ਕਡ਼ੀ
ਓਸ ਦਿਨ ਦੀ ਕਮਾਈ ਮੋਟੀ sector ਚ ਹੁੰਨ ਕੋਠੀ ਮੇਰੀ
ਭਾਵੇ Time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਓਹੀ same beef ਨੇ
Time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਓਹੀ same beef ਨੇ
ਸਾਡੇ ਓਹੀ same beef ਨੇ ਸਾਡੇ ਓਹੀ same beef ਨੇ
ਓਵੇਨ ਬੀਬਾ ਬੁੱਕਦੇ ਆਂ ਨਿਵੇਯਾ ਲਈ ਝੂਕਦੇ ਆਂ
ਰੋਕੇਯਾ ਨਾ ਰੁਕ੍ਦੇ ਆਂ ਤਾਂਹੀ ਗੁੱਡੀ ਚਰੀ ਏ
3-4 ਯਾਰ ਦੇ ਨੀ ਦੁਗਣੇ ਹਥਆਰ ਨੇ ਨੀ
ਵੈਰੀ ਗੋੱਡੇ ਭਾਰ ਤੇ ਓਹ੍ਨਾ ਲਈ ego ਵਡੀ ਹੈ
PBX1 ਚਾਸੀ ਏ ਨੀ ਗੱਲ ਬਾਤ ਖਾਸੀ ਏ
ਨੀ ਪੂਰੀ ਬਦਮਾਸ਼ੀ ਏਨੀ ਗੁੰਡਿਆ ਦੇ chief ਨੇ
ਭਾਵੇ time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ
Time ਹੋਯ change ਥੱਲੇ ਓਹੀ ਕਾਲੀ range
ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ
ਸਾਡੇ ਓਹੀ same beef ਨੇ ਸਾਡੇ ਓਹੀ same beef ਨੇ
ਆ ਆ chill ਵੀ ਏ, fun ਵੀ ਏ ਪ੍ਯਾਰ ਵੀ ਏ, gun ਵੀ ਏ
ਲੜਨਾ ਤਾਂ ਮੰਨ ਵੀ ਏ ਮਿਲੇ ਜੇ ਕੋਈ ਚਾਹੁੰਦਾ ਏ
ਵਾਧੂ ਐਵੇਈਂ ਖੁੱਲੇਯੋ ਨਾ ਹਵਾ ਵਿਚ ਝੁੱਲੇਯੋ ਨਾ
ਏਕ ਗੱਲ ਭੁੱਲ਼ੇਯੋ ਨਾ MOOSE ਵਾਲਾ ਜੀਉੰਦਾ ਏ
ਜਾਨ ਗਯਾ ਜਾਣਾ ਅੱਗੇ ਭੀੜੀ ਦਾ ਨੀ ਸੈਨਾ ਅੱਗੇ
ਬੱਲੇਯਾ ਤੂਫਨਾ ਅੱਗੇ ਟੀਕੇ ਕਦੇ Leaf ਨੀ
ਭਾਵੇ time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ
Time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ
ਸੇਹਾਂਸਾਹ ਗੱਲਿਯਾ ਚ ਰਾਜਾ beast
West coast ਤੋ east coast ਤੋਂ middle east
ਹਜੇ ਵੀ ਗੱਡੀ ਦੀ ਸੀਟ ਚ ਲਿਖਾ ਗੀਤ
ਉੱਮੀਦ ਮੇਰੀ ਲੋਕਾਂ ਨੂ ਪਸੰਦ ਆਂ ਮੇਰੇ ਗੀਤ
ਬੋਲ ਮੇਰੇ ਜਿਵੇਈਂ ਮੇਰੇ AK-47
ਮਸ਼-ਹੂਰ ਮੇਰੀ GMC ਦੀ ਕਾਲੀ ਦ੍ਨਾਲੀ
3-4 ਯਾਰ ਜਿਹਦੇ ਸਾਡਾ ਮੇਰੇ ਨਾਲ
ਬਾਕੀ ਸਾਡੀਆ ਤੋਂ ਸੜ੍ਹੇ ਮੇਤੋਂ industry ਸਾਰੀ
ਪਰ ਅਸੀ ਤਾਂ ਕਦੇ ਰਾਹ ਨੀ ਕਿਸੇ ਦੀ
ਸਾਨੂੰ ਸ਼ੁਰੂ ਤੋਂ ਪਰਵਾਹ ਨੀ ਕਿਸੇ ਦੀ
ਓਹੀ same ਯਾਰ ਸਾਡੇ ਓਹੀ same beef
ਸਾਡੇ ਮੋਡ ਹੋਰ ਚਲਦੀ ਹਵਾ ਨੀ ਕਿਸੇ ਦੀ
ਖੇਡੇ game ਜਿਹਦੀ industry ਨੂ ਕਰੋ blame
ਭਾਵੇ Time ਹੋਯ change ਮੈਂ ਹਜੇ ਵੀ same
ਖੇਡੇ game ਜਿਹਦੀ industry ਨੂ ਕਰੋ blame
ਭਾਵੇ time ਹੋਯ change ਮੈਂ ਹਜੇ ਵੀ same
ਭਾਵੇ time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ
Time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ
ਇਕ ਵਾਰੀ ਹੋਰ
ਭਾਵੇ time ਹੋਯ changeਥੱਲੇ ਓਹੀ ਕਾਲੀ Range
ਵਿਚ ਓਹੀ Same ਯਾਰ ਸਾਡੇ ਓਹੀ same beef ਨੇ
Time ਹੋਯ change ਥੱਲੇ ਓਹੀ ਕਾਲੀ Range
ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ
Yeah! A whole lot of fakeness going on
But shout out to real ones stay strong
It’s that kali ਦ੍ਨਾਲੀ PBX 1 forever
ਓ ਦਿਲ ਦਾ ਨੀ ਮਾੜਾ
ਸਾਡੇ ਓਹੀ same beef ਨੇ